ਵਿਸਫੋਟਕ ਮਾਮਲੇ ਵਿੱਚ ਫਰਾਰ ਦੋਸ਼ੀ ਦੀ ਭਾਲ ਵਿੱਚ ਲੱਗੇ ਪੁਲੀਸ ਅਧਿਕਾਰੀ ਤੇ ਹਮਲਾ, ਇਰਾਦਾ ਕਤਲ ਦਾ ਮਾਮਲਾ ਦਰਜ

ਗੁਰਦਾਸਪੁਰ, 4 ਸਤੰਬਰ (ਮੰਨਣ ਸੈਣੀ)। ਬੀਤੇ ਦਿਨ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਤੋਂ ਫਰਾਰ ਹੋਏ ਵਿਸਫੋਟਕ ਮਾਮਲਿਆਂ ਵਿੱਚ ਫੜੇ ਗਏ ਦੋਸ਼ੀ ਦੀ ਭਾਲ ਵਿੱਚ ਗਏ ਪੁਲੀਸ ਮੁਲਾਜ਼ਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਮੁਲਾਜ਼ਮ ਨੂੰ ਗੱਡੀ ਥੱਲੇ ਦੇ ਕੇ ਮਾਰਨ ਦੀ ਕੋਸ਼ਿਸ਼ ਫਰਾਰ ਮੁਲਜ਼ਮ ਦੇ ਪਿਤਾ ਅਤੇ ਪਰਿਵਾਰ ਵੱਲੋਂ ਕੀਤੀ ਗਈ। ਇਸ ਸਬੰਧੀ ਥਾਣਾ ਤਿੱਬਤ … Continue reading ਵਿਸਫੋਟਕ ਮਾਮਲੇ ਵਿੱਚ ਫਰਾਰ ਦੋਸ਼ੀ ਦੀ ਭਾਲ ਵਿੱਚ ਲੱਗੇ ਪੁਲੀਸ ਅਧਿਕਾਰੀ ਤੇ ਹਮਲਾ, ਇਰਾਦਾ ਕਤਲ ਦਾ ਮਾਮਲਾ ਦਰਜ